ਛੁੱਟੀ ਤੇ ਵਿਦੇਸ਼ ਗਏ ਸਰਕਾਰੀ ਅਧਿਆਪਕਾ ਦੀ ਹੁਣ ਨਹੀਂ ਖ਼ੈਰ | Bhagwant mann | Oneindia Punjabi

2022-07-22 0

ਵਿਦੇਸ਼ ਜਾਣ ਲਈ, ਹੁਣ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਛੂਟੀ ਲੈਣ ਲਈ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਮਨਜ਼ੂਰੀ ਲੈਣੀ ਪਵੇਗੀ। ਪੰਜਾਬ ਸਰਕਰ ਨੇ ਇਹ ਕਦਮ ਚੁਕਦਿਆਂ ਬਕਾਇਦਾ ਇਕ e-portal ਵੀ ਲਾਂਚ ਕੀਤਾ ਹੈ। ਹਰਜੋਤ ਬੈਂਸ ਨੇ ਕਿਹਾ ਕਿ ਜੇ ਅਧਿਆਪਕਾਂ ਨੇ ਪੱਕੇ ਤੋਰ ਤੇ ਵਿਦੇਸ਼ 'ਚ ਵਸਣਾ ਹੈ ਤਾਂ ਸਰਕਾਰ ਨੂੰ ਇਤਲਾਹ ਕੀਟੀ ਜਾਵੇ ਤਾਂ ਜੋ ਬੱਚਿਆਂ ਦੇ ਭਿਵਿਖ ਨਾਲ ਖਿਲਵਾੜ ਨਾ ਹੋਵੇ।

#BhagwantMann #Teachersonleave #TeachersinAbroad